ਦੀ ਮਸਾਲ ਹੈ। ਹੰਿਦੂਆਂ ਕੋਲ ਇੱਥ ਹਜ਼ਾਰ ਤੋਂ ਵੀ ਵੱਧ ਪਵੱਿਤਰ ਗ੍ਰੰਥ ਹਨ। ਉਨ੍ਹਾਂ ਦੇ ਤੇਤੀ ਕਰੋਡ਼ ਰੱਬ ਹਨ। ਇਨ੍ਹਾਂ ਰੱਬਾਂ ਵੱਿਚ ਬਾਂਦਰ, ਸੱਪ, ਚੂਹਾ, ਕੱਛੂ, ਕੋਹਡ਼ ਕਰਿਲੀ, ਗਰਡ਼ ਅਤੇ ਰੁੱਖ ਪੱਿਪਲ, ਨੰਿਮ ਅਤੇ ਕੇਲੇ ਦਾ ਤਣਾ ਆਦ ਿਹਨ। ਪੱਿਪਲ (ਵਸ਼ਿਨੂੰ) ਅਤੇ ਨੰਿਮ ਜਾਂ ਤੁਲਸੀ (ਲਛਮੀ) ਦਾ ਆਪਸ @ਚ ਵਆਿਹ ਕਰਵਾਇਆ ਜਾਂਦਾ ਹੈ। ਕਈ ਸ਼ਹਰਾਂ ਵੱਿਚ ਦੇਖਆਿ ਗਆਿ ਕ ਿਹੰਿਦੂ ਲੋਕ ਇਨ੍ਹਾਂ ਦਾ ਵਆਿਹ ਕਰਵਾਉਣ ਸਮੇਂ ਬਕਾਇਦਾ ਬਰਾਤ ਲੈ ਕੇ ਜਾਂਦੇ ਹਨ ਅਤੇ ਲੱਖਾਂ ਰੁਪਏ ਖਰਚ ਕਰਦੇ ਹਨ। ਸਰ ਵਲੀਅਮ ਜ਼ੋਨਜ ਅਨੁਸਾਰ ਹੰਿਦੂਆਂ ਦੇ ਜ਼ਆਿਦਾਤਰ ਰੱਬ ਭੈਡ਼ੇ ਆਚਰਣ ਵਾਲੇ ਅਤੇ ਭੋਗ ਵਲਾਸੀ ਹਨ। ਹੰਿਦੂ ਸਭ ਤੋਂ ਵੱਧ ਮੂਰਤੀ ਪੂਜਕ ਹਨ। (ਹੁਣ ਸੱਿਖ ਵੀ ਇਸ @ਚ ਸ਼ਾਮਲਿ ਹਨ) ਇਸ ਮੂਰਤੀ ਪੂਜਾ ਕਾਰਨ ਹੀ ਭਾਰਤ ਵੱਿਚ ਪੁਜਾਰੀ ਵਰਗ ਅਤੇ ਅੰਧਵਸ਼ਿਵਾਸ ਪੈਦਾ ਹੋਏ। ਇੱਕ ਪਾਸੇ ਰੱਬ ਨੂੰ ਨਰਿੰਆਕਾਰ ਕਹਾ ਜਾਂਦਾ ਹੈ ਕ ਿਉਹ ਦੇਖਆਿ ਨਹੀਂ ਜਾ ਸਕਦਾ। ਦੂਜੇ ਪਾਸੇ ਮੂਰਤੀਆਂ ਰਾਹੀਂ ਉਸ ਨੂੰ ਖਾਸ ਆਕਾਰ ਵੱਿਚ ਬਣਾਇਆ ਜਾਂਦਾ ਹੈ। ਫਰਿ ਇਨ੍ਹਾਂ ਮੂਰਤੀਆਂ ਨੂੰ ਭੋਜਨ, ਪ੍ਰਸਾਦ ਅਤੇ ਦੁੱਧ ਆਦ ਿਚਡ਼੍ਹਾਇਆ ਜਾਂਦਾ ਹੈ। ਇਹ ਕੱਿਥੋਂ ਦੀ ਸਆਿਣਪ ਕਹੀ ਜਾ ਸਕਦੀ ਹੈ। ਗੌਤਮ ਬੁੱਧ ਨੇ ੨੬੦੦ ਸਾਲ ਪਹਲਾਂ ਕਹਾ ਸੀ ਕ ਿਕੋਈ ਰੱਬ, ਦੇਵੀ-ਦੇਵਤਾ ਨਹੀਂ ਹੈ। ਕਸੇ ਗੰ੍ਰਥ ਜਾਂ ਵਅਿਕਤੀ ਦੀ ਗੱਲ ਉੱਪਰ ਅੱਖਾਂ ਬੰਦ ਕਰਕੇ ਵਸ਼ਿਵਾਸ਼ ਨਾ ਕੀਤਾ ਜਾਵੇ। ਲਕੀਰ ਦੇ ਫਕੀਰ ਵਾਲੀ ਸੋਚ ਮਨੁੱਖ ਨੂੰ ਮਨੁੱਖ ਹੀ ਨਹੀਂ ਰਹਣਿ ਦੰਿਦੀ।
ਰੱਬ ਅਤੇ ਕੁਦਰਤ
ਆਮ ਤੌਰ @ਤੇ ਲੋਕ ਰੱਬ ਅਤੇ ਕੁਦਰਤ (ਪ੍ਰਕਰਿਤੀ) ਨੂੰ ਇੱਕੋ ਸ਼ਬਦ ਸਮਝ ਲੈਂਦੇ ਹਨ। ਜਦੋਂ ਕ ਿਕੁਦਰਤ ਇੱਕ ਠੋਸ ਹਕੀਕਤ ਹੈ ਅਤੇ ਰੱਬ ਮਹਜਿ ਕਲਪਨਾ। ਕੁਦਰਤ ਤਾਂ ਸਾਡੇ ਸਾਹਮਣੇ ਵਰਤ ਰਹਾ ਵਰਤਾਰਾ ਹੈ। ਰੌਲਾ ਉਦੋਂ ਪੈਂਦਾ ਹੈ ਜਦੋਂ ਕੁਦਰਤ ਦੇ ਨਾਲ ਇੱਕ ਕਾਦਰ (ਕੁਦਰਤ ਬਣਾਉਣ ਵਾਲਾ) ਸਰਿਜ ਲਆਿ ਜਾਂਦਾ ਹੈ ਅਤੇ ਕਹ ਿਦੱਿਤਾ ਜਾਂਦਾ ਹੈ ਕ ਿਰੱਬ ਦੇ ਹੁਕਮ ਬਨਾਂ ਪੱਤਾ ਨਹੀਂ ਹੱਿਲਦਾ। ਜਸਿ ਦਾ ਪ੍ਰਚਾਰ ਕਰਨ ਲਈ ਅੱਜ ਕੱਲ੍ਹ ਬਾਡੀਗਾਰਡ ਵਾਲਆਿਂ ਬਾਬਆਿਂ ਦੀਆਂ ਟੋਲੀਆਂ ਦੀਆਂ ਟੋਲੀਆਂ ੨੫-੨੫ ਲੱਖ ਵਾਲੀਆਂ ਗੱਡੀਆਂ ਲੈ ਕੇ ਘੁੰਮ ਰਹੀਆਂ ਹਨ। ਵਗਿਆਿਨ ਅਨੁਸਾਰ ਭੌਤਕਿConverted from Satluj t
Thursday, August 18, 2011
Subscribe to:
Post Comments (Atom)
No comments:
Post a Comment